ਪਿਆਰ ਵਿਚ ਨਾਕਾਮ ਹੋਏ ਨੌਜਵਾਨ ਨੇ, ਪ੍ਰੇ-ਮਿ-ਕਾ ਦੇ ਭਰਾ ਉੱਤੇ ਕੀਤਾ ਵਾ-ਰ, ਜੁਆਕ ਨੇ ਤੋੜਿਆ ਦ-ਮ, ਪੁਲਿਸ ਨੇ ਇਸ ਤਰ੍ਹਾਂ ਸੁਲਝਾਇਆ ਮਾਮਲਾ

Punjab

ਉੱਤਰ ਪ੍ਰਦੇਸ਼ ਦੇ ਗਵਾਲੀਅਰ ਵਿਚ ਪਿਆਰ ਵਿਚ ਅਸਫਲ ਹੋਣ ਕਰਕੇ ਇਕ ਨੌਜਵਾਨ ਨੇ ਬੇ-ਰ-ਹਿ-ਮੀ ਦੀਆਂ ਸਾਰੀਆਂ ਹੱ*ਦਾਂ ਪਾਰ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਪ੍ਰੇ-ਮਿ-ਕਾ ਵਲੋਂ ਕਿਤੇ ਹੋਰ ਵਿਆਹ ਕਰਾਉਣ ਕਾਰਨ ਗੁੱ-ਸੇ ਵਿਚ ਆਏ ਨੌਜਵਾਨ ਨੇ ਉਸ ਦੇ 12 ਸਾਲ ਉਮਰ ਦੇ ਭਰਾ ਦਾ ਕ-ਤ-ਲ ਕਰ ਦਿੱਤਾ। ਦੋਸ਼ੀ ਨੇ ਜੁਆਕ ਨੂੰ ਪੱਥਰ ਨਾਲ ਪ-ਟ-ਕ, ਕੇ ਜ਼ਮੀਨ ਵਿੱਚ ਦੱ-ਬ ਦਿੱਤਾ। ਲੜਕੇ ਦਾ ਹੱ-ਥ ਪੱਥਰ ਦੇ ਬਾਹਰ ਲ-ਟ-ਕਿ-ਆ ਹੋਇਆ ਸੀ ਜਿਸ ਤੋਂ ਇਸ ਕ-ਤ-ਲ ਦਾ ਖੁ-ਲਾ-ਸਾ ਹੋਇਆ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸ਼ੱ-ਕ ਦੇ ਆਧਾਰ ਉਤੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਪੁੱਛ ਗਿੱਛ ਕੀਤੀ ਤਾਂ ਉਸ ਨੇ ਆਪਣਾ ਗੁ-ਨਾ-ਹ, ਕ-ਬੂ-ਲ ਕਰ ਲਿਆ ਹੈ।

ਇਹ ਹੈ, ਪੂਰਾ ਮਾਮਲਾ

ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਸ਼ੁਭਮ ਕੁਸ਼ਵਾਹ 12 ਸਾਲ ਉਮਰ ਦੇ ਹੇਮਰਾਜ ਦੀ ਭੈਣ ਨਾਲ ਪਿਆਰ ਕਰਦਾ ਸੀ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਪਰ ਕਰੀਬ 5 ਮਹੀਨੇ ਪਹਿਲਾਂ ਉਸ ਦੀ ਪ੍ਰੇ-ਮਿ-ਕਾ ਦਾ ਵਿਆਹ ਪਰਿਵਾਰ ਵਾਲਿਆਂ ਨੇ ਕਿਤੇ ਹੋਰ ਕਰ ਦਿੱਤਾ। ਇਸ ਤੋਂ ਬਾਅਦ ਨਾਰਾਜ਼ ਆ-ਸ਼ਿ-ਕ, ਬ-ਦ-ਲਾ ਲੈਣ ਲਈ ਸੋਚ ਧਾਰੀ ਬੈਠਾ ਸੀ। ਇਸ ਦਾ ਬ-ਦ-ਲਾ ਲੈਣ ਲਈ ਉਸ ਨੇ ਲੜਕੀ ਅਤੇ ਉਸ ਦੇ ਪਰਿਵਾਰ ਤੋਂ ਸਭ ਤੋਂ ਕੀਮਤੀ ਚੀਜ਼ ਖੋ-ਹ ਲਈ। ਉਸ ਨੇ ਆਪਣੀ ਪ੍ਰੇ-ਮਿ-ਕਾ ਦੇ ਭਰਾ ਦਾ ਕ-ਤ-ਲ ਕਰ ਦਿੱਤਾ।

ਇਸ ਤਰ੍ਹਾਂ ਘ-ਟ-ਨਾ ਨੂੰ ਦਿੱਤਾ ਅੰਜਾਮ

ਦੱਸਿਆ ਜਾ ਰਿਹਾ ਹੈ ਕਿ 12 ਸਾਲ ਉਮਰ ਦੇ ਜੁਆਕ ਨੇ ਆਪਣੀ ਮਾਂ ਕੋਲ ਸਾਉਣ ਦਾ ਮੇਲਾ ਦੇਖਣ ਦੀ ਇੱਛਾ ਪ੍ਰਗਟ ਕੀਤੀ। ਜੁਆਕ ਦਾ ਮਨ ਰੱਖਣ ਲਈ ਮਾਂ ਨੇ ਉਸ ਨੂੰ ਆਟੋ ਵਿੱਚ ਬਿਠਾ ਕੇ ਗੋਲ ਪਹਾੜੀਆ ਨੇੜੇ ਗੁਪਤੇਸ਼ਵਰ ਦਾ ਮੇਲਾ ਦੇਖਣ ਲਈ ਭੇਜ ਦਿੱਤਾ। ਇਸ ਦੌਰਾਨ ਜੁਆਕ ਹੇਮ ਰਾਜਪੂਤ ਦੀ ਮੁਲਾਕਾਤ ਸ਼ੁਭਮ ਕੁਸ਼ਵਾਹਾ ਨਾਲ ਹੋਈ, ਜਿਸ ਨੂੰ ਉਹ ਪਹਿਲਾਂ ਤੋਂ ਜਾਣਦਾ ਸੀ। ਮਾਂ ਕਮਲੇਸ਼ ਰਾਜਪੂਤ ਸ਼ਾਮ ਤੱਕ ਸੋਚਦੀ ਰਹੀ ਕਿ ਉਸ ਦਾ ਪੁੱਤਰ ਮੇਲਾ ਦੇਖ ਕੇ ਵਾਪਸ ਆਉਂਦਾ ਹੀ ਹੋਵੇਗਾ। ਪਰ ਜਦੋਂ ਉਹ ਰਾਤ ਤੱਕ ਵੀ ਨਾ ਆਇਆ ਤਾਂ ਮਾਂ ਨੇ ਪ੍ਰੇ-ਸ਼ਾ-ਨ ਹੋ ਕੇ ਪੁਰਾਣੀ ਛਾਉਣੀ ਥਾਣੇ ਵਿਚ ਇਸ ਸਬੰਧੀ ਰਿਪੋਰਟ ਦਰਜ ਕਰਵਾਈ, ਕਿ ਉਸ ਦਾ ਜੁਆਕ ਘਰ ਵਾਪਸ ਨਹੀਂ ਆਇਆ। ਸ਼ਿਕਾਇਤ ਮਿਲਦੇ ਹੀ ਪੁਲਿਸ ਵੀ ਤੁਰੰਤ ਸਰਗਰਮ ਹੋ ਗਈ ਅਤੇ ਜ਼ਿਲਾ ਪੁਲਿਸ ਕਪਤਾਨ ਨੇ ਤੁਰੰਤ ਇਕ ਟੀਮ ਬਣਾ ਕੇ ਜੁਆਕ ਦੀ ਭਾਲ ਸ਼ੁਰੂ ਕਰ ਦਿੱਤੀ।

ਪੁਲਿਸ ਨੂੰ ਦੇਰ ਰਾਤ ਤੱਕ ਗੁਪਤੇਸ਼ਵਰ ਪਹਾੜੀ ਇਲਾਕੇ ਵਿਚ ਭਾਲ ਕਰਨ ਤੇ ਇਕ ਜੁਆਕ ਦੀ ਦੇਹ ਮਿਲੀ ਜੋ ਕਿ ਇੱਕ ਪੱਥਰ ਹੇਠ ਦੱ-ਬੀ ਹੋਈ ਸੀ। ਜਦੋਂ ਜੁਆਕ ਦੀ ਦੇਹ ਦੀ ਪਹਿਚਾਣ ਹੇਮ ਰਾਜਪੂਤ ਦੀ ਮਾਂ ਵਲੋਂ ਕਰਵਾਈ ਗਈ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਉਸ ਦੀ ਦੁਨੀਆਂ ਹੀ ਉ-ਜ-ੜ ਗਈ ਹੋਵੇ। ਕਿਉਂਕਿ ਪੱਥਰ ਦੇ ਹੇ-ਠਾਂ, ਦੱ-ਬਿ-ਆ ਹੋਇਆ ਹੱਥ ਉਸ ਦੇ 12 ਸਾਲ ਉਮਰ ਦੇ ਪੁੱਤਰ ਹੇਮ ਦਾ ਸੀ। ਜਦੋਂ ਪੁਲਿਸ ਨੇ ਜੁਆਕ ਦੀ ਮਾਂ ਨੂੰ ਕਿਸੇ ਉਤੇ ਸ਼ੱ-ਕ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਆਪਣੇ ਪੁਰਾਣੇ ਗੁਆਂਢੀ ਸ਼ਿਵਮ ਕੁਸ਼ਵਾਹ ਦਾ ਨਾਮ ਦੱਸਿਆ। ਜਦੋਂ ਪੁਲਿਸ ਨੇ ਸ਼ਿਵਮ ਨੂੰ ਫੜ ਕੇ ਸਖਤੀ ਨਾਲ ਪੁੱਛ ਗਿੱਛ ਕੀਤੀ ਤਾਂ ਉਸ ਨੇ ਆਪਣਾ ਗੁ-ਨਾ-ਹ ਸਵੀਕਾਰ ਕਰ ਲਿਆ।

ਇਸ ਦੌਰਾਨ ਜਾਣਕਾਰੀ ਦਿੰਦਿਆਂ ਮਾਂ ਨੇ ਦੱਸਿਆ ਕਿ ਦੋਸ਼ੀ ਸ਼ਿਵਮ ਕੁਸ਼ਵਾਹਾ ਮ੍ਰਿਤਕ ਜੁਆਕ ਦੀ ਵੱਡੀ ਭੈਣ ਨਾਲ ਪਿਆਰ ਕਰਦਾ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਪਰ ਕਰੀਬ 5 ਮਹੀਨੇ ਪਹਿਲਾਂ ਪਰਿਵਾਰ ਨੇ ਸ਼ਿਵਮ ਦੀ ਬਜਾਏ ਆਪਣੀ ਧੀ ਦਾ ਵਿਆਹ ਮੁਰੈਨਾ ਵਿਚ ਕਰ ਦਿੱਤਾ। ਇਸ ਦਾ ਬ-ਦ-ਲਾ ਲੈਣ ਲਈ ਦੋਸ਼ੀ ਸ਼ਿਵਮ ਕੁਸ਼ਵਾਹ ਉਰਫ ਤੋਤਾ ਨੇ ਆਪਣੇ ਸਾਥੀ ਅਮਨ ਗੋਸਵਾਮੀ ਨਾਲ ਮਿਲ ਕੇ ਜੁਆਕ ਦਾ ਕ-ਤ-ਲ ਕਰ ਦਿੱਤਾ ਅਤੇ ਉਸ ਨੂੰ ਪੱਥਰਾਂ ਨਾਲ ਦੱ-ਬ ਦਿੱਤਾ। ਹਾਲਾਂਕਿ ਦੋਸ਼ੀ ਸ਼ਿਵਮ ਕੁਸ਼ਵਾਹ ਵਿਆਹ ਤੋਂ ਬਾਅਦ ਵੀ ਜੁਆਕ ਹੇਮ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ ਅਤੇ ਉਨ੍ਹਾਂ ਦੇ ਪਰਿਵਾਰਕ ਸਬੰਧ ਬਣ ਗਏ ਸਨ ਕਿਉਂਕਿ ਦੋਸ਼ੀ ਅਤੇ ਸ਼ਿਕਾਇਤ-ਕਰਤਾ ਕਮਲੇਸ਼ ਪਹਿਲਾਂ ਇਕ ਦੂਜੇ ਦੇ ਗੁਆਂਢ ਵਿਚ ਰਹਿੰਦੇ ਸਨ।

Leave a Reply

Your email address will not be published. Required fields are marked *