ਉੱਤਰ ਪ੍ਰਦੇਸ਼ (UP) ਦੇ ਵਾਰਾਣਸੀ ਵਿੱਚ ਵਾਲ ਝੜਨ ਕਾਰਨ ਇੱਕ ਲੜਕੀ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਉਹ ਵਾਲ ਝੜਨ ਦੀ ਸਮੱਸਿਆ ਤੋਂ ਬਹੁਤ ਪ੍ਰੇ-ਸ਼ਾ-ਨ ਸੀ ਅਤੇ ਡਿਪ੍ਰੈ*ਸ਼ਨ ਵਿੱਚ ਚਲੀ ਗਈ ਸੀ। ਇਸ ਸਮੱਸਿਆ ਤੋਂ ਛੁਟਕਾਰੇ ਲਈ ਉਹ ਇਲਾਜ ਵੀ ਕਰਵਾ ਰਹੀ ਸੀ, ਪਰ ਚੰਗਾ ਨਤੀਜਾ ਨਹੀਂ ਮਿਲ ਰਿਹਾ। ਜਿਸ ਕਾਰਨ ਉਹ ਕਾਫੀ ਪ੍ਰੇ-ਸ਼ਾ-ਨ ਰਹਿੰਦੀ ਸੀ। ਉਸ ਨੂੰ ਲੱਗਦਾ ਸੀ ਕਿ ਇਸ ਸਮੱਸਿਆ ਕਾਰਨ ਉਸ ਦਾ ਵਿਆਹ ਵੀ ਨਹੀਂ ਹੋ ਸਕੇਗਾ। ਇਸ ਕਾਰਨ ਉਸ ਨੇ ਹਿੰਮਤ ਹਾਰ ਕੇ ਮੌ-ਤ ਨੂੰ ਗਲ ਲਾ ਲਿਆ। ਮ੍ਰਿ-ਤ-ਕ ਲੜਕੀ ਦੀ ਪਹਿਚਾਣ ਸ਼੍ਰੇਆ ਸਿੰਘ ਉਮਰ 23 ਸਾਲ ਦੇ ਰੂਪ ਵਜੋਂ ਹੋਈ ਹੈ।
ਬੰਦ ਕਮਰੇ ਵਿਚ ਮਿਲੀ ਦੇਹ
ਪ੍ਰਾਪਤ ਜਾਣਕਾਰੀ ਅਨੁਸਾਰ ਬਲੀਆ ਦੇ ਚਿਤਬੜਾਗਾਓਂ ਥਾਣਾ ਏਰੀਏ ਦੇ ਧਨੋਜ ਸਿੰਘ ਲਾਲਪੁਰ ਪ੍ਰਤਿਗਿਆਪੁਰੀ ਕਾਲੋਨੀ ਵਿਚ ਕਿਰਾਏ ਦੇ ਮਕਾਨ ਵਿਚ ਪਰਿਵਾਰ ਸਮੇਤ ਰਹਿੰਦੇ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਵੱਡੀ ਧੀ ਸ਼੍ਰੇਆ ਉਮਰ 23 ਸਾਲ ਅਤੇ ਛੋਟਾ ਪੁੱਤਰ ਭੋਲਾ ਸ਼ਾਮਲ ਹਨ। ਸ਼ੁੱਕਰਵਾਰ ਨੂੰ ਭੋਲਾ ਕਿਸੇ ਕੰਮ ਲਈ ਲੰਬੀ ਦੀ ਇੱਕ ਕਲੋਨੀ ਗਿਆ ਹੋਇਆ ਸੀ। ਜਦੋਂ ਉਹ ਦੁਪਹਿਰ 2:30 ਵਜੇ ਵਾਪਸ ਆਇਆ ਤਾਂ ਉਸ ਨੇ ਘਰ ਦਾ ਮੇਨ ਦਰਵਾਜ਼ਾ ਬੰਦ ਦੇਖਿਆ। ਇਸ ਦੇ ਨਾਲ ਹੀ ਕਮਰੇ ਦਾ ਦਰਵਾਜ਼ਾ ਵੀ ਅੰਦਰੋਂ ਬੰਦ ਸੀ। ਕਾਫੀ ਖੜਕਾਉਣ ਦੇ ਬਾਵਜੂਦ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਸ ਨੇ ਖਿੜਕੀ ਰਾਹੀਂ ਅੰਦਰ ਦੇਖਿਆ ਤਾਂ ਭੈਣ ਸ਼੍ਰੇਆ ਸਿੰਘ ਦੀ ਦੇਹ ਲ-ਟ-ਕ ਰਹੀ ਸੀ।
ਸ਼੍ਰੇਆ ਨੇ ਸਿਰਫ ਇਸ ਲਈ ਫਾ*ਹਾ ਲੈ ਕੇ ਖੁ-ਦ-ਕੁ-ਸ਼ੀ ਕਰ ਲਈ ਕਿਉਂਕਿ ਉਹ ਵਾਲ ਝੜਨ ਦੀ ਸਮੱਸਿਆ ਤੋਂ ਪ੍ਰੇ-ਸ਼ਾ-ਨ ਸੀ। ਉਹ ਇੱਕ ਸ਼ਾਪਿੰਗ ਮਾਲ ਵਿਚ ਬਤੌਰ ਮੈਨੇਜਰ ਵਜੋਂ ਕੰਮ ਕਰਦੀ ਸੀ। ਦੇਹ ਦੇਖ ਕੇ ਪਰਿਵਾਰਕ ਮੈਂਬਰਾਂ ਵਿਚ ਸਦਮਾ ਛਾ ਗਿਆ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਕੀਤੀ ਗਈ ਪਰ ਕੋਈ ਸੁ-ਸਾ-ਈ-ਡ ਨੋਟ ਨਹੀਂ ਮਿਲਿਆ। ਫੋਰੈਂਸਿਕ ਟੀਮ ਵਲੋਂ ਵੀ ਸਬੂਤ ਇਕੱਠੇ ਕੀਤੇ ਗਏ।
ਵਾਲ ਝੜਨ ਕਾਰਨ ਨਹੀਂ ਹੋ ਰਿਹਾ ਸੀ ਵਿਆਹ
ਪੁਲਿਸ ਨੂੰ ਪੁੱਛ ਗਿੱਛ ਦੌਰਾਨ ਸ਼੍ਰੇਆ ਸਿੰਘ ਦੇ ਭਰਾ ਨੇ ਦੱਸਿਆ ਕਿ ਸ਼੍ਰੇਆ ਸਿੰਘ ਪਹਾੜੀਆਂ ਵਿਚ ਸਥਿਤ ਇਕ ਸ਼ਾਪਿੰਗ ਮਾਲ ਵਿਚ ਫਲੌਰ ਮੈਨੇਜਰ ਦੇ ਤੌਰ ਉੱਤੇ ਕੰਮ ਕਰਦੀ ਸੀ। ਪਰਿਵਾਰ ਦੇ ਬਾਕੀ ਮੈਂਬਰ ਵੀ ਪ੍ਰਾਈਵੇਟ ਨੌਕਰੀ ਕਰਦੇ ਹਨ। ਭੈਣ ਲਈ ਕਈ ਰਿਸ਼ਤੇ ਆ ਰਹੇ ਸਨ। ਪਰ ਵਾਲ ਘੱਟ ਹੋਣ ਦੇ ਕਾਰਨ ਕਿਤੇ ਰਿਸ਼ਤਾ ਤਹਿ ਨਹੀਂ ਹੋ ਸਕਿਆ। ਉਹ ਲਗਾਤਾਰ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਜ਼ਿਆਦਾ ਪ੍ਰੇ-ਸ਼ਾ-ਨ ਸੀ। ਹੋ ਸਕਦਾ ਹੈ ਕਿ ਇਸ ਕਾਰਨ ਉਸ ਨੇ ਖੁ-ਦ-ਕੁ-ਸ਼ੀ ਕਰ ਲਈ ਹੋਵੇ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਾਲ ਝੜਨ ਕਾਰਨ ਸ਼੍ਰੇਆ ਸਿੰਘ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਿੰਤਾ ਵਿਚ ਸੀ। ਲਗਾਤਾਰ ਵਾਲ ਝੜਨ ਕਾਰਨ ਉਸ ਦੀ ਸੁੰਦਰਤਾ ਵੀ ਖਰਾਬ ਹੋ ਰਹੀ ਸੀ। ਜਿਸ ਕਾਰਨ ਉਹ ਆਪਣੇ ਪਰਿਵਾਰ ਤੋਂ ਕਾਫੀ ਦੂਰ-ਦੂਰ ਰਹਿਣ ਲੱਗ ਗਈ ਸੀ। ਉਹ ਅਕਸਰ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਰਹਿੰਦੀ ਅਤੇ ਆਪਣੇ ਵਾਲਾਂ ਵੱਲ ਦੇਖਦੀ ਰਹਿੰਦੀ ਸੀ। ਡਾਕਟਰੀ ਇਲਾਜ ਦੇ ਬਾਵਜੂਦ ਵੀ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਸੀ। ਇਸ ਕਾਰਨ ਉਸ ਨੇ ਪ੍ਰੇਸ਼ਾਨ ਹੋ ਕੇ ਖੁ-ਦ-ਕੁ-ਸ਼ੀ ਕਰ ਲਈ ਹੈ।