ਹਰਿਆਣਾ ਸੂਬੇ ਵਿਚ ਜਿਲ੍ਹਾ ਕਰਨਾਲ ਦੇ ਪਿੰਡ ਮੁਖਾਪੜੀ ਵਿਚ ਇਕ ਨਾਬਾ*ਲਗ ਵਿਦਿਆਰਥੀ ਨੂੰ ਸੱਪ ਨੇ ਡੱ-ਸ ਲਿਆ, ਜਿਸ ਕਾਰਨ ਉਸ ਦੀ ਦੁਖ-ਦਾਈ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਮੁਖਾਪੜੀ ਦੇ ਰਹਿਣ ਵਾਲੇ ਸਤੀਸ਼ ਦਾ ਪੁੱਤਰ ਅਨਮੋਲ ਪਿੰਡ ਦੇ ਹੀ ਸਕੂਲ ਵਿੱਚ 8ਵੀਂ ਜਮਾਤ ਵਿੱਚ ਪੜ੍ਹਦਾ ਸੀ। ਅਚਾ-ਨਕ ਉਸ ਦੀ ਸਿਹਤ ਵਿਗ-ੜਨ ਲੱਗ ਗਈ। ਸਵੇਰ ਹੁੰਦੇ ਹੀ ਅਨਮੋਲ ਨੂੰ ਅਚਾ-ਨਕ ਉਲਟੀਆਂ ਸ਼ੁਰੂ ਹੋ ਗਈਆਂ। ਜਿਸ ਤੋਂ ਬਾਅਦ ਉਸ ਨੂੰ ਪਹਿਲਾਂ ਪਿੰਡ ਦੇ ਸਥਾਨਕ ਡਾਕਟਰ ਕੋਲ ਲਿਜਾਇਆ ਗਿਆ, ਪਰ ਜਦੋਂ ਉਸ ਦੇ ਹਾਲ ਵਿਚ ਕੋਈ ਸੁਧਾਰ ਨਾ ਹੋਇਆ ਤਾਂ ਉਸ ਨੂੰ ਨਿਗਦੂ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਉਥੋਂ ਜੁਆਕ ਨੂੰ ਕੁਰੂਕਸ਼ੇਤਰ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅਨਮੋਲ ਸਤੀਸ਼ ਦਾ ਸਭ ਤੋਂ ਵੱਡਾ ਪੁੱਤਰ ਸੀ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਅਨਮੋਲ ਦੇ ਪਿਤਾ ਸਤੀਸ਼ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌ-ਤ ਸੱਪ ਦੇ ਡੱ-ਸ-ਣ ਨਾਲ ਹੋਈ ਹੈ।
ਸੱਪ ਦੇ ਡੱ-ਸ-ਣ ਦੇ ਨਿਸ਼ਾਨ
ਪਰਿਵਾਰਕ ਮੈਂਬਰਾਂ ਨੇ ਸਨੈਕ-ਮੈਨ ਨੂੰ ਬੁਲਾਇਆ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਅਨਮੋਲ ਨੂੰ ਇੱਕ ਜ਼ਹਿ-ਰੀਲੇ ਸੱਪ ਨੇ ਡੰ-ਗ ਲਿਆ ਸੀ। ਜਿਸ ਸੱਪ ਨੂੰ ਕਾਮਨ ਕ੍ਰੇਟ ਕਿਹਾ ਜਾਂਦਾ ਹੈ। ਹਾਲਾਂਕਿ ਉਨ੍ਹਾਂ ਵਲੋਂ ਸੱਪ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੱਪ ਘਰ ਦੇ ਅੰਦਰ ਡੂੰਘੀਆਂ ਖੱ-ਡਾਂ ਵਿੱਚ ਲੁਕਿਆ ਰਿਹਾ ਅਤੇ ਉਸ ਨੂੰ ਫੜਿਆ ਨਹੀਂ ਜਾ ਸਕਿਆ।