ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਧੂਰੀ ਰੇਲਵੇ ਲਾਈਨ ਉੱਤੇ ਘੁਗਰਾਣਾ ਹਲਟ ਨੇੜੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ 9 ਸਾਲ ਉਮਰ ਦੇ ਲੜਕੇ ਸਮੇਤ ਰੇ-ਲ ਗੱ-ਡੀ ਅੱਗੇ ਆ ਕੇ ਖੁ-ਦ*ਕੁ-ਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਆਰਥਿਕ ਤੰ-ਗੀ ਕਾਰਨ ਕਾਫੀ ਪ੍ਰੇ-ਸ਼ਾ-ਨ ਰਹਿੰਦਾ ਸੀ। ਭਾਰੀ ਕਰਜ਼ੇ ਕਾਰਨ ਉਹ ਕਰਜ਼-ਦਾਰਾਂ ਤੋਂ ਤੰ-ਗ ਸੀ। ਇਸ ਘ-ਟ-ਨਾ ਦਾ ਪਤਾ ਲੱਗਦੇ ਹੀ ਥਾਣਾ ਜੀ. ਆਰ. ਪੀ. ਦੇ ਇੰਸਪੈਕਟਰ ਜਤਿੰਦਰ ਸਿੰਘ ਅਤੇ ਚੌਕੀ ਇੰਚਾਰਜ ਏ. ਐਸ. ਆਈ. ਗੁਰਮੇਲ ਸਿੰਘ ਦੀ ਟੀਮ ਮੌਕੇ ਉੱਤੇ ਪਹੁੰਚ ਗਈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨਾਂ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਦਰਦ-ਨਾਕ ਹਾਦਸਾ ਬੁੱਧਵਾਰ ਰਾਤ ਨੂੰ ਕਰੀਬ 11 ਵਜੇ ਪਿੰਡ ਘੁਗਰਾਣਾ ਨੇੜੇ ਵਾਪਰਿਆ ਹੈ। ਵਿਅਕਤੀ ਨੇ ਅੰਮ੍ਰਿਤਸਰ ਤੋਂ ਹਿਸਾਰ ਜਾ ਰਹੀ ਟ੍ਰੇਨ ਅੱਗੇ ਛਾ-ਲ, ਮਾ*ਰ ਕੇ ਖੁ-ਦ-ਕੁ-ਸ਼ੀ ਕਰ ਲਈ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਸੁਖਪਾਲ ਸਿੰਘ ਉਮਰ 32 ਸਾਲ ਉਸ ਦੀ ਪਤਨੀ ਸੁਖਦੀਪ ਕੌਰ ਉਮਰ 30 ਸਾਲ ਅਤੇ ਪੁੱਤਰ ਬਲਜੋਤ ਸਿੰਘ ਉਮਰ 9 ਸਾਲ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਉਨ੍ਹਾਂ ਦੀ ਪਹਿਚਾਣ ਕੀਤੀ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਅਨੁਸਾਰ ਸੁਖਪਾਲ ਸਿੰਘ ਦੀਆਂ ਦੋ ਭੈਣਾਂ ਸਨ ਅਤੇ ਉਹ ਆਪਣੇ ਪਰਿਵਾਰ ਨਾਲ ਇਕੱਲਾ ਰਹਿੰਦਾ ਸੀ। ਜਦੋਂ ਉਨ੍ਹਾਂ ਦੀ ਟੀਮ ਮੌਕੇ ਉੱਤੇ ਗਈ ਤਾਂ ਦੇਖਿਆ ਕਿ ਤਿੰਨਾਂ ਦੀਆਂ ਦੇਹਾਂ ਖਿੱ-ਲ-ਰੀ-ਆਂ ਪਈਆਂ ਸਨ। ਦੇਹਾਂ ਬੁਰੀ ਤਰ੍ਹਾਂ ਕੱ-ਟੀ-ਆਂ ਹੋਈਆਂ ਸਨ।
ਲਿਫਟਾਂ ਲਾਉਣ ਦਾ ਕਰਦਾ ਸੀ ਕੰਮ
ਮ੍ਰਿ-ਤ-ਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸੁਖਪਾਲ ਸਿੰਘ ਇਮਾਰਤਾਂ ਵਿਚ ਲਿਫਟ ਲਾਉਣ ਦਾ ਕੰਮ ਕਰਦਾ ਸੀ। ਅੱਜਕੱਲ੍ਹ ਕੰਮ ਨਾ ਮਿਲਣ ਕਾਰਨ ਕਾਫੀ ਪ੍ਰੇ-ਸ਼ਾ-ਨ ਰਹਿੰਦਾ ਸੀ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਕਈ ਲੋਕਾਂ ਤੋਂ ਕ-ਰ-ਜ਼ਾ ਲਿਆ ਸੀ ਅਤੇ ਉਹ ਕਰਜ਼ਾ ਮੋੜਨ ਦੇ ਸਮਰੱਥ ਨਹੀਂ ਸੀ। ਜਿਸ ਕਾਰਨ ਲੈਣਦਾਰ ਉਸ ਨੂੰ ਤੰ-ਗ ਕਰਦੇ ਸਨ ਅਤੇ ਉਸ ਦੇ ਘਰ ਆ ਕੇ ਉਸ ਤੋਂ ਪੈਸੇ ਮੰਗਦੇ ਸਨ। ਜਿਸ ਕਾਰਨ ਉਹ ਬੇਇੱ-ਜ਼ਤੀ ਮਹਿਸੂਸ ਕਰਦਾ ਸੀ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਹ ਕਈ ਵਾਰ ਲੋਕਾਂ ਤੋਂ ਕੰਮ ਦੇ ਪੈਸੇ ਅਡਵਾਂਸ ਲੈ ਲੈਂਦਾ ਸੀ ਅਤੇ ਉਨ੍ਹਾਂ ਦੇ ਕੰਮ ਨਹੀਂ ਕਰਦਾ ਸੀ। ਜਿਸ ਕਾਰਨ ਉਸ ਨੂੰ ਕੰਮ ਵੀ ਨਹੀਂ ਮਿਲ ਰਿਹਾ ਸੀ। ਜਿਸ ਕਾਰਨ ਉਹ ਕਾਫੀ ਪ੍ਰੇ-ਸ਼ਾ-ਨ ਰਹਿੰਦਾ ਸੀ।
ਇਸ ਮੌਕੇ ਦੇ ਚਸ਼ਮਦੀਦਾਂ ਮੁਤਾਬਕ ਹਾਦਸੇ ਤੋਂ ਪਹਿਲਾਂ ਸੁਖਪਾਲ ਸਿੰਘ ਆਪਣੇ ਪਰਿਵਾਰ ਸਮੇਤ ਕਾਰ ਵਿੱਚ ਪਹੁੰਚਿਆ ਸੀ। ਚਰਚਾ ਇਹ ਵੀ ਹੋ ਰਹੀ ਹੈ ਕਿ ਉਹ ਪਹਿਲਾਂ ਆਪਣੇ ਪਰਿਵਾਰ ਨੂੰ ਬਾਹਰ ਘੁੰਮਣ ਦੇ ਬਹਾਨੇ ਲੈ ਗਿਆ ਅਤੇ ਉਸ ਨੇ ਇਸ ਬਾਰੇ ਕਿਸੇ ਨੂੰ ਫੋਨ ਉੱਤੇ ਵੀ ਦੱਸਿਆ। ਪਰ ਉਹ ਕਾਫੀ ਦੇਰ ਤੱਕ ਗੱਡੀ ਵਿੱਚ ਬੈਠਾ ਰੇ-ਲ ਦੀ ਉਡੀਕ ਕਰਦਾ ਰਿਹਾ। ਟ੍ਰੇਨ ਦੇ ਆਉਣ ਦਾ ਪਤਾ ਲੱਗਦਿਆਂ ਹੀ ਉਸ ਨੇ ਪਰਿਵਾਰ ਸਮੇਤ ਟ੍ਰੇ-ਨ ਅੱਗੇ ਛਾ*ਲ ਮਾ-ਰ ਦਿੱਤੀ। ਲੋਕਾਂ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਆਪਣੇ ਨਾਲ ਬੰਨ੍ਹਿਆ ਅਤੇ ਫਿਰ ਛਾ-ਲ ਮਾ*ਰ ਦਿੱਤੀ, ਪਰ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਤਿੰਨਾਂ ਦੀਆਂ ਦੇਹਾਂ ਵੱਖੋ ਵੱਖ ਪਈਆਂ ਸਨ।