ਤੜਕੇ-ਤੜਕੇ ਘਰ ਵਿਚ ਹੀ, ਪਤੀ-ਪਤਨੀ ਨਾਲ ਹੋਇਆ ਹਾਦਸਾ, ਡਾਕਟਰਾਂ ਨੇ ਕੀਤੇ ਮ੍ਰਿ-ਤ-ਕ ਐਲਾਨ, 5 ਜੁਆਕਾਂ ਸਿਰੋਂ ਉੱਠਿਆ ਮਾਪਿਆਂ ਦਾ ਛਾਇਆ

Punjab

ਗੋਰਖਪੁਰ (UP) ਦੇ ਬਰਹਾਲਗੰਜ ਵਿਚ ਦਿਲ ਦ-ਹਿ-ਲਾ ਦੇਣ ਵਾਲੀ ਘ-ਟ-ਨਾ ਸਾਹਮਣੇ ਆਈ ਹੈ। ਇੱਥੇ ਬੁੱਧਵਾਰ ਸਵੇਰੇ ਪਤੀ ਅਤੇ ਪਤਨੀ ਨੂੰ ਪੱਖੇ ਤੋਂ ਕ-ਰੰ-ਟ ਲੱਗ ਗਿਆ। ਇਸ ਕਾਰਨ ਉਨ੍ਹਾਂ ਦੀ ਦਰਦ*ਨਾਕ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਆਪਣੇ ਪਰਿਵਾਰ ਵਿਚ ਇਕ-ਲੌਤਾ ਕਮਾਉਣ ਵਾਲਾ ਸੀ। ਉਹ ਈ-ਰਿਕਸ਼ਾ ਚਲਾ ਕੇ ਆਪਣੀ ਪਤਨੀ ਅਤੇ ਪੰਜ ਛੋਟੇ ਜੁਆਕਾਂ ਦਾ ਗੁਜ਼ਾਰਾ ਕਰਦਾ ਸੀ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਨ੍ਹਾਂ ਮੌ-ਤਾਂ ਤੋਂ ਬਾਅਦ ਪਿੰਡ ਵਿਚ ਮਾਤਮ ਛਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਰਹਾਲਗੰਜ ਥਾਣਾ ਏਰੀਏ ਦੇ ਕੁਰਾਂਵ ਪਿੰਡ ਵਿਚ ਰਾਜਕੁਮਾਰ ਨਿਗਮ ਉਮਰ 40 ਸਾਲ ਆਪਣੀ ਪਤਨੀ ਅਤੇ ਪੰਜ ਜੁਆਕਾਂ ਨਾਲ ਰਹਿੰਦੇ ਹਨ। ਉਹ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਰਾਤ ਨੂੰ ਪੂਰਾ ਪਰਿਵਾਰ ਖੁਸ਼ੀ-ਖੁਸ਼ੀ ਖਾਣਾ ਖਾ ਕੇ ਸੌਂ ਗਿਆ ਸੀ। ਸਵੇਰੇ ਕਰੀਬ 4 ਵਜੇ ਨੇੜੇ ਰੱਖੇ ਫਰਾਟਾ ਪੱਖੇ ਵਿਚ ਕਰੰਟ ਆ ਗਿਆ। ਸੌਂਦੇ ਸਮੇਂ ਰਾਜਕੁਮਾਰ ਦਾ ਹੱਥ ਪੱਖੇ ਨਾਲ ਲੱਗ ਗਿਆ ਅਤੇ ਉਹ ਕਰੰਟ ਲੱਗਣ ਕਾਰਨ ਬੈੱਡ ਤੋਂ ਹੇਠਾਂ ਡਿੱ-ਗ ਗਿਆ। ਇਹ ਦੇਖ ਕੇ ਜਦੋਂ ਪਤਨੀ ਉਸ ਨੂੰ ਬਚਾਉਣ ਗਈ ਤਾਂ ਉਹ ਵੀ ਕਰੰਟ ਦੀ ਲ-ਪੇ-ਟ ਵਿਚ ਆ ਗਈ। ਇਸ ਦੌਰਾਨ ਜੁਆਕ ਜਾਗ ਪਏ ਅਤੇ ਉਹ ਰੌਲਾ ਪਾਉਣ ਲੱਗੇ।

ਆਂਢ-ਗੁਆਂਢ ਦੇ ਲੋਕਾਂ ਨੇ ਕਿਹਾ ਕਿ ਹੁਣ ਨਿੱਕੇ ਜੁਆਕਾਂ ਦਾ ਕੀ ਬਣੇਗਾ…?

ਜੁਆਕਾਂ ਦਾ ਰੌਲਾ ਸੁਣ ਕੇ ਆਸਪਾਸ ਦੇ ਲੋਕ ਅਤੇ ਪਰਿਵਾਰਕ ਮੈਂਬਰ ਇਕੱਠੇ ਹੋ ਗਏ। ਉਹ ਦੋਵਾਂ ਨੂੰ ਤੁਰੰਤ ਹਸਪਤਾਲ ਲੈ ਕੇ ਪਹੁੰਚੇ। ਉਥੇ ਡਾਕਟਰਾਂ ਨੇ ਮੁੱਢਲੇ ਚੈਕਅੱਪ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਰਾਜਕੁਮਾਰ ਨਿਗਮ ਪੰਜ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਪੁੱਤਰ ਦੀ ਇੱਛਾ ਵਿਚ ਉਸ ਦੀਆਂ ਚਾਰ ਧੀਆਂ ਵੀ ਸਨ। ਵੱਡੀ ਧੀ ਦੀ ਉਮਰ 13 ਸਾਲ ਦੀ ਹੈ। ਉਸ ਤੋਂ ਬਾਅਦ 10, 12, 7 ਅਤੇ 10 ਮਹੀਨਿਆਂ ਦਾ ਇੱਕ ਛੋਟਾ ਪੁੱਤਰ ਵੀ ਹੈ। ਘ-ਟ-ਨਾ ਤੋਂ ਬਾਅਦ ਲੋਕ ਚਰਚਾ ਕਰ ਰਹੇ ਹਨ ਕਿ ਇਨ੍ਹਾਂ ਪੰਜ ਨਿੱਕੇ ਜੁਆਕਾਂ ਦਾ ਕੀ ਬਣੇਗਾ?, ਹੁਣ ਇਨ੍ਹਾਂ ਦਾ ਪਾਲਣ-ਪੋਸ਼ਣ ਕੌਣ ਕਰੇਗਾ…?

ਹਾਲਾਂਕਿ ਮ੍ਰਿਤਕਾਂ ਦੇ ਚਾਰ ਭਰਾ ਵੀ ਇਸੇ ਪਿੰਡ ਵਿੱਚ ਰਹਿੰਦੇ ਹਨ। ਨਿੱਕੇ ਜੁਆਕ ਮਾਂ-ਬਾਪ ਦੀ ਇਕੱਠਿਆਂ ਮੌ-ਤ ਹੋਣ ਨਾਲ ਅਨਾਥ ਹੋ ਗਏ। 13, 12 ਅਤੇ 10 ਸਾਲ ਦੀਆਂ ਧੀਆਂ ਤਾਂ ਕੁਝ ਸਮਝ ਰਹੀਆਂ ਹਨ। ਤਿੰਨਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰ, ਨਿੱਕੀ ਧੀ ਅਤੇ 10 ਮਹੀਨਿਆਂ ਦੇ ਪੁੱਤਰ ਨੂੰ ਕੁਝ ਸਮਝ ਨਹੀਂ ਆ ਰਿਹਾ। ਦੱਸਿਆ ਜਾ ਰਿਹਾ ਹੈ ਕਿ ਕਈ ਸੁੱਖਣਾ ਅਤੇ ਮੰਦਿਰਾਂ ਦੇ ਦਰਸ਼ਨਾਂ ਤੋਂ ਬਾਅਦ ਪ੍ਰਮਾਤਮਾ ਦੀ ਕਿਰਪਾ ਨਾਲ ਮਾਤਾ-ਪਿਤਾ ਨੇ ਪੁੱਤਰ ਪ੍ਰਾਪਤ ਕੀਤਾ ਸੀ। ਉਹ ਅਜੇ 1 ਸਾਲ ਦਾ ਵੀ ਨਹੀਂ ਹੋਇਆ। ਉਸ ਨੂੰ ਕੀ ਪਤਾ ਕਿ ਉਸ ਦੇ ਮਾਤਾ-ਪਿਤਾ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ।

ਇਸ ਮਾਮਲੇ ਸਬੰਧੀ ਸਥਾਨਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸੂਚਨਾ ਮਿਲਦੇ ਹੀ ਮੌਕੇ ਉੱਤੇ ਪਹੁੰਚ ਗਏ ਸਨ। ਦੇਹਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਕ-ਰੰ-ਟ ਲੱਗਣ ਨਾਲ ਹੀ ਦੋਵਾਂ ਦੀ ਮੌ-ਤ ਹੋ ਗਈ ਹੈ। ਪੱਖੇ ਵਿੱਚ ਕਰੰਟ ਕਿਵੇਂ ਆਇਆ? ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਸ਼ੱ-ਕੀ ਸਥਿਤੀ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ।

Leave a Reply

Your email address will not be published. Required fields are marked *