ਉਧਾਰ ਲਏ ਪੈਸੇ, ਨਾ ਮੋੜ ਸਕਣ ਤੇ, ਪ੍ਰੇ-ਸ਼ਾ-ਨ ਨੌਜਵਾਨ ਨੇ ਤਿਆਗ ਦਿੱਤੀ ਜਿੰਦਗੀ, ਨਿੱਕੀ ਧੀ ਦੇ ਸਿਰੋਂ ਉੱਠਿਆ ਪਿਓ ਦਾ ਛਾਇਆ

Punjab

ਹਰਿਆਣਾ ਸੂਬੇ ਦੇ ਗੋਹਾਣਾ ਇਲਾਕੇ ਵਿਚ ਪੈਸਿਆਂ ਦੇ ਲੈਣ-ਦੇਣ ਦੇ ਕਾਰਨ 32 ਸਾਲ ਉਮਰ ਦੇ ਨੌਜਵਾਨ ਨੇ ਆਪਣੇ ਘਰ ਵਿਚ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਆਦਰਸ਼ ਨਗਰ, ਗੋਹਾਣਾ ਦੇ ਰਹਿਣ ਵਾਲੇ ਕਮਲ ਉਮਰ 32 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਮਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਖ਼ਤ ਮਿਹਨਤ ਮਜ਼ਦੂਰੀ ਕਰਦਾ ਆ ਰਿਹਾ ਸੀ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਗੋਹਾਣਾ ਦੀ ਪੁਲਿਸ ਮੌਕੇ ਉੱਤੇ ਤੇ ਪਹੁੰਚ ਗਈ। ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਗੋਹਾਣਾ ਦੀ ਮੋਰਚਰੀ ਵਿਚ ਪਹੁੰਚਾ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਮਲ ਲੋਕਾਂ ਦੇ ਘਰਾਂ ਨੂੰ ਰੰਗ ਕਰਨ ਤੋਂ ਇਲਾਵਾ ਗਰਮੀਆਂ ਵਿੱਚ ਗੰਨੇ ਦਾ ਰਸ ਵੇਚਣ ਦਾ ਕੰਮ ਕਰਦਾ ਸੀ। ਕਮਲ ਨੇ ਚਾਰ-ਪੰਜ ਕੁ ਮਹੀਨੇ ਪਹਿਲਾਂ ਕਿਸੇ ਤੋਂ ਆਪਣਾ ਕੰਮ ਕਰਨ ਲਈ ਪੈਸੇ ਲਏ ਸਨ। ਹੁਣ ਉਹ ਪਿਛਲੇ ਕਈ ਦਿਨਾਂ ਤੋਂ ਵਾਰ-ਵਾਰ ਪੈਸੇ ਮੰਗ ਰਿਹਾ ਸੀ। ਪੈਸੇ ਨਾ ਦੇਣ ਉੱਤੇ ਉਹ ਉਸ ਨੂੰ ਵਾਰ-ਵਾਰ ਫ਼ੋਨ ਤੇ ਧ-ਮ-ਕੀ-ਆਂ ਵੀ ਦੇ ਰਿਹਾ ਸੀ। ਇਸ ਤੋਂ ਤੰ-ਗ ਆ ਕੇ ਉਸ ਨੇ ਫਾ-ਹਾ ਲਾ ਕੇ ਆਪਣੇ ਜੀਵਨ ਦੇ ਸ਼ਫਰ ਨੂੰ ਸਮਾ-ਪਤ ਕਰ ਲਿਆ।

ਦੱਸਿਆ ਜਾ ਰਿਹਾ ਹੈ ਕਿ ਕਮਲ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੀ ਪੰਜ ਮਹੀਨੇ ਦੀ ਇਕ ਧੀ ਹੈ। ਕਮਲ ਦੀ ਮੌ-ਤ ਹੋਣ ਕਾਰਨ ਪਰਿਵਾਰ ਉੱਤੇ ਦੁੱਖ ਦਾ ਪਹਾੜ ਡਿੱ-ਗ ਪਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਜਾਂਂਚ ਅਧਿਕਾਰੀ ਸੁਮਿਤ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਆਦਰਸ਼ ਨਗਰ ਦੇ ਰਹਿਣ ਵਾਲੇ ਕਮਲ ਨਾਮ ਦੇ ਨੌਜਵਾਨ ਨੇ ਘਰ ਵਿਚ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਮਲ ਪਿਛਲੇ ਕਈ ਦਿਨਾਂ ਤੋਂ ਮਾਨ*ਸਿਕ ਤੌਰ ਤੇ ਪ੍ਰੇ-ਸ਼ਾ-ਨ ਰਹਿੰਦਾ ਸੀ। ਜਿਸ ਕਾਰਨ ਉਸ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਅੱਗੇ ਜੋ ਵੀ ਸਾਹਮਣੇ ਆਵੇਗਾ, ਉਸ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *