ਜਿਲ੍ਹਾ ਰੂਪਨਗਰ (ਪੰਜਾਬ) ਦੇ ਪਿੰਡ ਪਰੋਜ਼ਪੁਰ ਤੋਂ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ ਇਥੇ ਲਗਾਤਾਰ ਮੀਂਹ ਪੈਣ ਕਾਰਨ ਇਕ ਘਰ ਦੀ ਛੱਤ ਡਿੱ-ਗ-ਣ ਕਾਰਨ ਇੱਕ ਵਿਅਕਤੀ ਦੀ ਮੌ-ਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘ-ਟ-ਨਾ ਸਵੇਰੇ 8.30 ਵਜੇ ਦੇ ਕਰੀਬ ਵਾਪਰੀ ਹੈ। ਮ੍ਰਿ-ਤ-ਕ ਦੀ ਪਹਿਚਾਣ ਪਿੰਡ ਪਰੋਜ਼ਪੁਰ ਦੇ ਰਹਿਣ ਵਾਲੇ ਹਜ਼ਾਰਾ ਸਿੰਘ ਉਮਰ 52 ਸਾਲ ਦੇ ਰੂਪ ਵਜੋਂ ਹੋਈ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰ ਦੇ ਮੈਂਬਰ ਸਦਮੇ ਹਨ।
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਪਿੰਡ ਪਰੋਜ਼ਪੁਰ ਦਾ ਰਹਿਣ ਵਾਲਾ ਹਜ਼ਾਰਾ ਸਿੰਘ ਉਮਰ 52 ਸਾਲ ਜਦੋਂ ਆਪਣੇ ਘਰ ਵਿਚ ਪਾਠ ਕਰ ਰਿਹਾ ਸੀ ਤਾਂ ਅਚਾ-ਨਕ ਘਰ ਦੀ ਛੱਤ ਡਿੱ-ਗ ਗਈ ਅਤੇ ਛੱਤ ਦੇ ਮਲਬੇ ਹੇਠਾਂ ਦੱ-ਬ ਜਾਣ ਕਰਕੇ ਉਸ ਦੀ ਮੌ-ਤ ਹੋ ਗਈ। ਘਰ ਦੀ ਛੱਤ ਗਾਡਰ ਬਾਲਿਆਂ ਨਾਲ ਬਣੀ ਹੋਈ ਸੀ। ਰਾਤ ਤੋਂ ਲਗਾਤਾਰ ਪੈ ਰਹੀ ਬਰਸਾਤ ਕਾਰਨ ਛੱਤ ਉਪਰ ਵਜਨ ਵੱਧ ਜਾਣ ਕਾਰਨ ਛੱਤ ਡਿੱ-ਗ ਗਈ। ਦੱਸਿਆ ਜਾ ਰਿਹਾ ਹੈ ਕਿ ਛੱਤ ਡਿੱ-ਗ-ਣ ਤੋਂ ਨੇੜੇ ਦੇ ਲੋਕ ਇਕੱਠੇ ਹੋ ਗਏ।
ਇਸ ਘਟਨਾ ਤੋਂ ਕਰੀਬ 15 ਮਿੰਟ ਬਾਅਦ ਲੋਕਾਂ ਵਲੋਂ ਉਸ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ, ਪਰ ਅਫ-ਸੋਸ ਉਦੋਂ ਤੱਕ ਉਸ ਦੀ ਮੌ-ਤ ਹੋ ਚੁੱਕੀ ਸੀ। ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਹਜ਼ਾਰਾ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਇੱਕ ਗਾਡਰ ਉਸ ਦੇ ਪਿਤਾ ਦੇ ਮੂੰਹ ਉੱਤੇ ਡਿੱ-ਗ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ। ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਮ੍ਰਿਤਕ ਹਜ਼ਾਰਾ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਸਨ।