ਕਲ-ਯੁੱਗੀ ਪੁੱਤ ਦਾ ਕਾਰ-ਨਾਮਾ, ਮਾਂ-ਬਾਪ ਉੱਤੇ ਕੀਤਾ ਵਾ-ਰ, ਦੋਵਾਂ ਨੇ ਤਿਆਗੇ ਪ੍ਰਾ-ਣ, ਜਾਂਂਚ ਵਿਚ ਸਾਹਮਣੇ ਆਇਆ ਇਹ ਮਾਮਲਾ

Punjab

ਸਬ-ਡਵੀਜ਼ਨ ਡੱਬਵਾਲੀ ਦੇ ਪਿੰਡ ਗਿੱਦੜਖੇੜਾ ਵਿਚ ਪਤੀ ਅਤੇ ਪਤਨੀ ਦੇ ਕ-ਤ-ਲ ਦੇ ਮਾਮਲੇ ਵਿਚ ਪੁਲਿਸ ਦੀ ਜਾਂਚ ਵਿਚ ਸਨਸਨੀ-ਖੇਜ਼ ਖੁਲਾਸੇ ਹੋਏ ਹਨ। ਇਹ ਕ-ਤ-ਲ ਕਿਸੇ ਬਾਹਰੀ ਵਿਅਕਤੀ ਨੇ ਨਹੀਂ ਸਗੋਂ ਮ੍ਰਿਤਕ ਜੋੜੇ ਦੇ ਪੁੱਤਰ ਵੱਲੋਂ ਕੀਤੇ ਗਏ ਹਨ। ਪੁਲਿਸ ਨੇ ਕਾ-ਤ-ਲ ਨਾਬਾ-ਲਗ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪਿੰਡ ਗਿੱਦੜ ਖੇੜਾ ਵਿੱਚ ਬੀਤੇ ਦਿਨੀਂ ਸਵੇਰੇ ਕਿਸੇ ਅਣ-ਪਛਾਤੇ ਵਿਅਕਤੀਆਂ ਨੇ ਜਸਵੰਤ ਸਿੰਘ ਨਾਮ ਦੇ ਕਿਸਾਨ ਦੇ ਘਰ ਵਿੱਚ ਦਾਖ਼ਲ ਹੋ ਕੇ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਮਲਕੀਤ ਕੌਰ ਦਾ ਕ-ਤ-ਲ ਕਰ ਦਿੱਤਾ ਸੀ। ਇੰਨਾ ਹੀ ਨਹੀਂ ਦੋਸ਼ੀ ਵਲੋਂ ਕ-ਤ-ਲ ਦੇ ਸਬੂਤ ਨਸ਼ਟ ਕਰਨ ਲਈ ਕਮਰੇ ਨੂੰ ਅੱ-ਗ ਲਗਾ ਦਿੱਤੀ ਗਈ।

ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੂੰ ਮੌਕੇ ਤੋਂ ਮਿਲੇ ਸਬੂਤਾਂ ਦੇ ਆਧਾਰ ਉੱਤੇ ਮ੍ਰਿਤਕ ਜੋੜੇ ਦੇ ਲੜਕੇ ਵੱਲੋਂ ਦੱਸੀ ਗਈ ਕਹਾਣੀ ਉੱਤੇ ਯਕੀਨ ਨਹੀਂ ਹੋਇਆ। ਜਾਂਚ ਦੌਰਾਨ ਇਹ ਗੱਲ ਸ਼ੱ-ਕ ਦੇ ਘੇਰੇ ਵਿੱਚ ਆ ਗਈ। ਪੁਲਿਸ ਨੇ ਜਦੋਂ ਸਬੂਤ ਇਕੱਠੇ ਕਰਕੇ ਮ੍ਰਿਤਕ ਜੋੜੇ ਦੇ ਲੜਕੇ ਤੋਂ ਪੁੱਛ ਗਿੱਛ ਕੀਤੀ ਤਾਂ ਕ-ਤ-ਲਾਂ ਦੀ ਸੱਚਾਈ ਸਾਹਮਣੇ ਆ ਗਈ।

ਅਸਲ ਵਿੱਚ ਮ੍ਰਿਤਕ ਜੋ-ੜੇ ਦੇ ਲੜਕੇ ਦੇ ਕਿਸੇ ਲੜਕੀ ਨਾਲ ਪ੍ਰੇ-ਮ ਸੰਬੰਧ ਸਨ ਅਤੇ ਉਹ ਉਸ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਉਸ ਦਾ ਆਪਣੇ ਮਾਪਿਆਂ ਨਾਲ ਝ-ਗ-ੜਾ ਹੋ ਗਿਆ। ਇਸ ਝ-ਗ-ੜੇ ਦੌਰਾਨ ਉਸ ਨੇ ਪਹਿਲਾਂ ਆਪਣੇ ਮਾਤਾ-ਪਿਤਾ ਦਾ ਕਿਸੇ ਤਿੱਖੀ ਚੀਜ਼ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਅਤੇ ਫਿਰ ਘਰ ਨੂੰ ਅੱ-ਗ ਲਗਾ ਦਿੱਤੀ। ਪੁਲਿਸ ਨੇ ਦੋਸ਼ੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੁਣ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *