ਪੰਜਾਬ ਵਿਚ ਜਿਲ੍ਹਾ ਲੁਧਿਆਣਾ ਏਰੀਏ ਵਿਚ ਪੈਂਦੇ ਕਸਬਾ ਹਲਵਾਰਾ ਦੇ ਪਿੰਡ ਅਕਾਲਗੜ੍ਹ ਵਿੱਚ ਮੰਗਲਵਾਰ ਨੂੰ ਦੋ ਵੱਡੀਆਂ ਘਟ-ਨਾਵਾਂ ਵਾਪਰ ਗਈਆਂ ਹਨ। ਪਹਿਲੀ ਘ-ਟ-ਨਾ ਵਿਚ ਨ-ਸ਼ੇ ਲਈ ਪੈਸੇ ਨਾ ਮਿਲਣ ਉੱਤੇ ਇਕ ਨ-ਸ਼ੇ-ੜੀ ਨੇ ਆਪਣੇ ਘਰ ਨੂੰ ਅੱ-ਗ ਲਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਇਸ ਘਟਨਾ ਵਾਲੀ ਥਾਂ ਤੇ ਮੌਜੂਦ ਸੀ, ਉਦੋਂ ਹੀ ਪਿੰਡ ਦੇ ਇਕ ਨੌਜਵਾਨ ਨੇ ਖੁ-ਦ-ਕੁ-ਸ਼ੀ ਕਰ ਲਈ। ਭਾਰਤੀ ਹਵਾਈ ਸੈਨਾ ਦੇ ਬੇਸ ਨਾਲ ਲੱਗਦੇ ਪਿੰਡ ਅਕਾਲਗੜ੍ਹ ਵਿਚ 18 ਸਾਲਾ ਉਮਰ ਦੇ ਨੌਜਵਾਨ ਮਨਪ੍ਰੀਤ ਸਿੰਘ ਨੇ ਫਾ-ਹਾ, ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ।
ਇਸ ਘ-ਟ-ਨਾ ਤੋਂ ਬਾਅਦ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਭਾਵੇਂ ਪਿੰਡ ਵਿੱਚ ਵਾਪਰੀ ਅੱ-ਗ ਵਾਲੀ ਘ-ਟ-ਨਾ ਨਾਲ ਮਨਪ੍ਰੀਤ ਸਿੰਘ ਦੀ ਖ਼ੁ-ਦ-ਕੁ-ਸ਼ੀ ਦਾ ਕੋਈ ਸਬੰਧ ਨਹੀਂ ਹੈ, ਪਰ ਇੱਕੋ ਹੀ ਸਮੇਂ ਵਾਪਰੀਆਂ ਦੋ ਘਟ-ਨਾਵਾਂ ਨੇ ਪਿੰਡ ਵਿੱਚ ਮਾਹੌਲ ਸੋਗਮਈ ਬਣਾ ਦਿੱਤਾ ਹੈ। ਇਸ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਚਾਰ ਭੈਣਾਂ ਦਾ ਇਕ-ਲੌਤਾ ਭਰਾ ਸੀ। ਮਨਪ੍ਰੀਤ ਸਿੰਘ ਦੇ ਘਰ ਦਾ ਆਰਥਿਕ ਹਾਲ ਠੀਕ ਨਹੀਂ ਹੈ। ਘਰ ਦੀ ਮਾੜੀ ਹਾਲਤ ਤੋਂ ਤੰ-ਗ ਆ ਕੇ ਉਸ ਨੇ ਮੌ-ਤ ਨੂੰ ਗ-ਲੇ ਲਗਾ ਲਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਮਨਪ੍ਰੀਤ ਸਿੰਘ ਲੁਧਿਆਣਾ ਦੀ ਇੱਕ ਨਿੱਜੀ ਕੰਪਨੀ ਵਿੱਚ ਕਾਰ ਸੇਲਜ਼ਮੈਨ ਦੇ ਰੂਪ ਵਜੋਂ ਕੰਮ ਕਰਦਾ ਸੀ। ਲੋਕਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਬਹੁਤ ਸ਼ਾਂਤ ਸੁਭਾਅ ਦਾ ਸੀ ਅਤੇ ਉਸ ਦਾ ਸਾਰਿਆਂ ਨਾਲ ਚੰਗਾ ਮੇਲ-ਮਿਲਾਪ ਸੀ। ਉਸ ਦੀ ਮੌ-ਤ ਤੋਂ ਬਾਅਦ ਪਰਿਵਾਰ ਦੇ ਨਾਲ-ਨਾਲ ਪਿੰਡ ਦੇ ਲੋਕ ਵੀ ਸੋਗ ਵਿਚ ਹਨ।