ਕੁਝ ਦਿਨ ਪਹਿਲਾਂ ਗੁਰਦਾਸਪੁਰ ਤੋਂ ਦੋ ਬੱਚਿਆਂ ਦੇ ਚੁੱਕੇ ਜਾਣ ਦੀ ਖਬਰ ਸਾਹਮਣੇ ਆਈ ਸੀ। ਜਿਸ ਵਿੱਚ ਬੱਚਿਆਂ ਦੀ ਮਾਂ ਉਨ੍ਹਾਂ ਨੂੰ ਸਕੂਟਰੀ ਤੇ ਸਕੂਲ ਛੱਡਣ ਜਾ ਰਹੀ ਸੀ ਤਾਂ ਰਸਤੇ ਵਿੱਚੋਂ ਉਨ੍ਹਾਂ ਬੱਚਿਆਂ ਨੂੰ ਅ-ਣ-ਜਾ-ਣ ਬੰਦੇ ਚੁੱਕ ਕੇ ਲੈ ਗਏ ਸਨ। ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ ਅਤੇ ਪੁਲਿਸ ਨੇ ਬੱਚਿਆਂ ਦੇ ਪਿਤਾ ਮਲਕੀਤ ਸਿੰਘ ਨੂੰ ਕਾਬੂ ਕਰ ਕੇ ਦੋਵੇਂ ਬੱਚੇ ਬ-ਰਾ-ਮ-ਦ ਕਰ ਲਏ ਹਨ। ਬੱਚੇ ਉਨ੍ਹਾਂ ਦੀ ਮਾਂ ਸੰਦੀਪ ਕੌਰ ਦੇ ਹਵਾਲੇ ਕਰ ਦਿੱਤੇ ਗਏ ਹਨ। ਸੰਦੀਪ ਕੌਰ ਦਾ ਆਪਣੇ ਪਤੀ ਮਲਕੀਤ ਸਿੰਘ ਨਾਲ ਵਿ-ਵਾ-ਦ ਹੋਣ ਕਾਰਨ ਉਹ ਆਪਣੇ ਬੱਚਿਆਂ ਨਾਲ ਆਪਣੇ ਪਤੀ ਤੋਂ ਅਲੱਗ ਪਿੰਡ ਨੰਗਲ ਵਿੱਚ ਰਹਿ ਰਹੀ ਸੀ।
ਬੀਤੇ ਦਿਨਾਂ ਦੌਰਾਨ ਸਵੇਰੇ 4 ਇਨੋਵਾ ਕਾਰ ਸਵਾਰਾਂ ਨੇ ਬੱਚੇ ਚੁੱਕ ਲਏ ਸਨ। ਬੱਚਿਆਂ ਦੀ ਮਾਂ ਸੰਦੀਪ ਕੌਰ ਨੇ ਪੁਲੀਸ ਤੋਂ ਇ-ਨ-ਸਾ-ਫ ਦੀ ਮੰਗ ਕੀਤੀ ਸੀ। ਸੰਦੀਪ ਕੌਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਜਦੋਂ ਐਕਟਿਵਾ ਤੇ ਆਪਣੇ 9 ਸਾਲ ਅਤੇ 6 ਸਾਲ ਦੇ ਦੋ ਪੁੱਤਰਾਂ ਮਨਜੋਤ ਸਿੰਘ ਅਤੇ ਮਨਵੀਰ ਸਿੰਘ ਜਿਹੜੇ ਤੀਸਰੀ ਕਲਾਸ ਅਤੇ ਯੂਕੇਜੀ ਵਿੱਚ ਚਾਵਾਂ ਸਕੂਲ ਵਿੱਚ ਪੜ੍ਹਦੇ ਹਨ ਨੂੰ ਐਕਟਿਵਾ ਤੇ ਸਕੂਲ ਬੱਸ ਤੱਕ ਛੱਡਣ ਜਾ ਰਹੀ ਸੀ ਤਾਂ ਭੂਰੇ ਰੰਗ ਦੀ ਇਨੋਵਾ ਕਾਰ ਤੇ ਚਾਰ ਸਵਾਰ ਵਿਅਕਤੀ ਉਨ੍ਹਾਂ ਦੇ ਬੱਚਿਆਂ ਨੂੰ ਖੋਹ ਕੇ ਭੱਜ ਗਏ। ਉਹ ਉਸ ਦੀ ਐਕਟਿਵਾ ਦੀ ਚਾਬੀ ਮੋਬਾਈਲ ਫੋਨ ਅਤੇ ਗਲ ਦੀ ਚੇਨੀ ਵੀ ਲੈ ਗਏ। ਉਸ ਨੇ ਇਸ ਲਈ ਆਪਣੇ ਪਤੀ ਤੇ ਸ਼ੱ-ਕ ਜਤਾਇਆ ਸੀ।
ਕਿਉਂਕਿ ਉਸ ਦਾ ਆਪਣੇ ਪਤੀ ਨਾਲ ਵਿਵਾਦ ਚੱਲਦਾ ਹੋਣ ਕਾਰਨ ਉਹ ਉਸ ਤੋਂ ਅਲੱਗ ਆਪਣੇ ਬੱਚਿਆਂ ਸਮੇਤ ਪਿੰਡ ਨੰਗਲ ਵਿੱਚ ਰਹਿ ਰਹੀ ਹੈ। ਪੁਲਿਸ ਨੇ ਬੱਚਿਆਂ ਦੀ ਮਾਂ ਸੰਦੀਪ ਕੌਰ ਦੀ ਦ-ਰ-ਖਾ–ਤ ਤੇ ਕਾਰਵਾਈ ਕਰਦੇ ਹੋਏ ਛਾ-ਪੇ-ਮਾ-ਰੀ ਕਰਕੇ ਉਸ ਦੇ ਪਤੀ ਮਲਕੀਤ ਸਿੰਘ ਦੇ ਕ-ਬ-ਜ਼ੇ ਵਿੱਚੋਂ ਬੱਚੇ ਬ-ਰਾ-ਮ-ਦ ਕਰ ਲਏ ਹਨ। ਪੁਲਿਸ ਦੁਆਰਾ ਥਾਣਾ ਰਮਦਾਸ ਦੇ ਪਿੰਡ ਜੱਸੜ ਤੋਂ ਦੋਵੇਂ ਬੱਚੇ ਬ-ਰਾ-ਮ-ਦ ਕਰ ਲਏ ਗਏ ਹਨ। ਬੱਚਿਆਂ ਨੂੰ ਚੁੱਕਣ ਦੀ ਸਾ-ਜਿ-ਸ਼ ਉਨ੍ਹਾਂ ਦੇ ਪਿਤਾ ਦੁਆਰਾ ਹੀ ਘੜੀ ਗਈ ਸੀ। ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੋਵੇਂ ਬੱਚੇ ਉਨ੍ਹਾਂ ਦੀ ਮਾਂ ਸੰਦੀਪ ਕੌਰ ਦੇ ਹ-ਵਾ-ਲੇ ਕਰ ਦਿੱਤੇ ਹਨ। ਮਲਕੀਤ ਸਿੰਘ ਆਪਣੀ ਚਾਲ ਵਿੱਚ ਆਪ ਹੀ ਫ-ਸ ਗਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ