ਕਜ਼ਾਕਿਸਤਾਨ ਵਿੱਚ ਇੱਕ ਹਵਾਈ ਹਾ-ਦ-ਸਾ ਵਾਪਰ ਗਿਆ ਹੈ। ਇਸ ਹਾ-ਦ-ਸੇ ਵਿੱਚ ਇੱਕ ਯਾਤਰੀ ਜਹਾਜ਼ ਦੋ ਮੰਜ਼ਿਲਾਂ ਇੱਕ ਇਮਾਰਤ ਨਾਲ ਜਾ ਟਕਰਾਇਆ। ਬੇ-ਕਾ-ਬੂ ਹੋ ਕੇ ਹਾ-ਦ-ਸੇ ਦਾ ਸ਼ਿ ਕਾ ਰ ਹੋਣ ਵਾਲੇ ਇਸ ਹਵਾਈ ਜਹਾਜ਼ ਵਿੱਚ ਪੰਜ ਕਰੂ ਮੈਂਬਰ ਅਤੇ 100 ਵਿਅਕਤੀ ਸਵਾਰ ਸਨ। ਇਨ੍ਹਾਂ ਵਿੱਚੋਂ 15 ਨੇ ਦਮ ਤੋੜ ਦਿੱਤਾ ਹੈ। ਜਦ ਕਿ 60 ਸਵਾਰਾਂ ਨੂੰ ਸੱ-ਟਾਂ ਲੱਗੀਆਂ ਹਨ। ਯਾਤਰੀਆਂ ਵਿੱਚੋਂ 8 ਬੱਚਿਆਂ ਨੂੰ ਬਚਾ ਲਿਆ ਗਿਆ ਹੈ। ਜਦ ਕਿ 6 ਬੱਚਿਆਂ ਦੀ ਜਾਨ ਜਾ ਚੁੱਕੀ ਹੈ। ਹਵਾਈ ਹਾ-ਦ-ਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।
ਇਹ ਜਹਾਜ਼ ਮੁਲਕ ਦੀ ਰਾਜਧਾਨੀ ਨੂਰ ਸੁਲਤਾਨ ਜਾ ਰਿਹਾ ਸੀ। ਕਜ਼ਾਕਿਸਤਾਨ ਤੋਂ ਇੱਕ ਦੁ-ਖ-ਦਾ-ਈ ਖ਼ਬਰ ਸਾਹਮਣੇ ਆਈ ਹੈ। ਇੱਥੇ ਯਾਤਰੀਆਂ ਨੂੰ ਲੈ ਕੇ ਜਾ ਰਿਹਾ। ਇਕ ਹਵਾਈ ਜਹਾਜ਼ ਹਾ-ਦ-ਸੇ ਦਾ ਸ਼ਿ-ਕਾ-ਰ ਹੋ ਗਿਆ। ਇਸ ਜਹਾਜ਼ ਵਿੱਚ ਲੱਗਭੱਗ 100 ਵਿਅਕਤੀ ਸਫਰ ਕਰ ਰਹੇ ਸਨ। ਜਿਨ੍ਹਾਂ ਵਿੱਚੋਂ ਪੰਜ ਕਰਿਊ ਮੈਂਬਰ ਸਨ। ਯਾਤਰੀਆਂ ਵਿੱਚ ਬੱਚੇ ਵੀ ਸ਼ਾਮਿਲ ਸਨ। ਇਹ ਯਾਤਰੀ ਜਹਾਜ਼ ਸਥਾਨਕ ਸਮੇਂ ਅਨੁਸਾਰ 7:22 ਤੇ ਬੇ-ਕਾ-ਬੂ ਹੋ ਗਿਆ।
ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਪਾਇਲਟ ਦਾ ਜਹਾਜ਼ ਤੇ ਕਾਬੂ ਨਹੀਂ ਰਿਹਾ ਅਤੇ ਜਹਾਜ਼ ਦੋ ਮੰਜ਼ਿਲਾ ਇਕ ਇਮਾਰਤ ਨਾਲ ਜਾ ਟਕਰਾਇਆ। ਇਸ ਹਾਦਸੇ ਨੇ 15 ਵਿਅਕਤੀਆਂ ਦੀ ਜਾਨ ਲੈ ਲਈ ਅਤੇ 60 ਜਣਿਆਂ ਦੇ ਸੱ-ਟਾਂ ਲੱਗੀਆਂ ਹਨ। ਜਿਨ੍ਹਾਂ ਦਾ ਇ-ਲਾ-ਜ ਕੀਤਾ ਜਾ ਰਿਹਾ ਹੈ। ਇਸ ਹਾ-ਦ-ਸੇ ਦੇ ਸ਼ਿ-ਕਾ-ਰ 8 ਬੱਚਿਆਂ ਦੀ ਜਾਨ ਬਚ ਗਈ ਹੈ। ਜਦ ਕਿ 6 ਬੱਚੇ ਜਾਨ ਗੁਆ ਚੁੱਕੇ ਹਨ। ਇਹ ਜਹਾਜ਼ ਅਲਮਾਥੀ ਹਵਾਈ ਅੱਡੇ ਤੋਂ ਚੱਲਣ ਤੋਂ ਕੁਝ ਮਿੰਟਾਂ ਬਾਅਦ ਹੀ ਹਾ-ਦ-ਸੇ ਦਾ ਸ਼ਿ-ਕਾ-ਰ ਹੋ ਗਿਆ ਸੀ।
ਕਿਉਂਕਿ ਇਹ ਜਹਾਜ਼ ਬੇ-ਕਾ-ਬੂ ਹੋ ਕੇ ਦੋ ਮੰਜ਼ਿਲਾਂ ਇਕ ਇਮਾਰਤ ਨਾਲ ਜਾ ਟਕਰਾਇਆ ਸੀ। ਇਸ ਜਹਾਜ਼ ਨੇ ਅਲਮਾਰੀ ਸ਼ਹਿਰ ਤੋਂ ਰਾਜਧਾਨੀ ਨੂਰ ਸੁਲਤਾਨ ਜਾਣਾ ਸੀ। ਪਰ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਹੀ ਅਲਮਾਥੀ ਸ਼ਹਿਰ ਦੇ ਨੇੜੇ ਹੀ ਇਹ ਭਾਣਾ ਵਾਪਰ ਗਿਆ। ਜਿਸ ਨੇ ਕਈ ਘਰਾਂ ਵਿੱਚ ਮਾ-ਤ-ਮ ਫੈਲਾ ਦਿੱਤਾ। ਹਾ-ਦ-ਸੇ ਵਿੱਚ ਜਾਨ ਗਵਾਉਣ ਵਾਲਿਆਂ ਲਈ ਜਿੱਥੇ ਅ-ਫ਼-ਸੋ-ਸ ਜਤਾਇਆ ਜਾ ਰਿਹਾ ਹੈ। ਉੱਥੇ ਹੀ ਸੱ-ਟਾਂ ਲੱਗਣ ਵਾਲਿਆਂ ਨਾਲ ਵੀ ਹ-ਮ-ਦ-ਰ-ਦੀ ਪ੍ਰਗਟਾਈ ਜਾ ਰਹੀ ਹੈ।