ਸਾਹਿਬ, ਮੈਂ ਜ਼ਿੰਦਾ ਹਾਂ, ਮੈਨੂੰ ਕਾਗਜ਼ਾਂ ਵਿਚ ਨਾ ਮਾ-ਰੋ’, ਹੱਥਾਂ ਵਿਚ ਕਾਗਜ਼ ਲੈ ਕੇ ਇਨਸਾਫ ਦੀ ਗੁਹਾਰ ਲਗਾ ਰਿਹਾ, ਇਕ ਬਜ਼ੁਰਗ ਵਿਅਕਤੀ
ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੁਸ਼ੀਨਗਰ ਦੇ ਇਕ 69 ਸਾਲਾ ਬਜ਼ੁਰਗ ਨੇ ਬਿਆਨ ਦਿੱਤਾ ਹੈ ਕਿ ਦਸਰ, ਮੈਂ ਜ਼ਿੰਦਾ ਹਾਂ, ਮੈਨੂੰ ਕਾਗਜ਼ਾਂ ਵਿਚ ਨਾ ਮਾਰੋ। ਜਿਸ ਨੂੰ ਸਰਕਾਰੀ ਅਧਿਕਾਰੀਆਂ ਨੇ ਜ਼ਿੰਦਾ ਹੋਣ ਦੇ ਬਾਵਜੂਦ ਕਾਗਜਾਂ ਵਿੱਚ ਮ੍ਰਿ-ਤ-ਕ ਦਿਖਾ ਦਿੱਤਾ ਹੈ ਅਤੇ ਹੁਣ ਉਹ ਬਜੁਰਗ ਹੱਥਾਂ ਵਿੱਚ ਕਾਗਜ਼ […]
Continue Reading