ਕਈ ਦਿਨਾਂ ਤੋਂ ਗੁੰਮ ਸੀ, ਮਾਪਿਆਂ ਦਾ ਇਕ-ਲੌਤਾ ਪੁੱਤਰ, ਮੋਬਾਈਲ ਟ੍ਰੇਸ ਦੀ ਮਦਦ ਨਾਲ, ਬੁਰੇ ਹਾਲ ਵਿਚ ਮਿਲੀ ਦੇਹ

ਪੰਜਾਬ ਦੇ ਜਿਲ੍ਹਾ ਬਠਿੰਡਾ ਵਿਖੇ ਨਥਾਣਾ ਯੂਥ ਵੈਲਫੇਅਰ ਸੁਸਾਇਟੀ ਬਠਿੰਡਾ ਨੂੰ 27 ਮਈ ਨੂੰ ਨਥਾਣਾ ਨੇੜੇ ਇੱਕ ਨੌਜਵਾਨ ਦੀ ਗਲੀ ਖਰਾਬ ਹੋਈ ਦੇਹ ਮਿਲੀ ਸੀ। ਇਸ ਬਾਰੇ ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਰਾਮਪੁਰਾ ਫੂਲ ਭੇਜ ਕੇ ਸ਼ਨਾਖਤ ਦੇ ਲਈ ਰਖਵਾ ਦਿੱਤਾ ਸੀ। ਭਾਲ […]

Continue Reading