ਲਾਲਚੀ ਸਹੁਰੇ ਪਰਿਵਾਰ ਨੇ ਕੀਤਾ ਦੁਖਦ ਕਾਰ-ਨਾਮਾ, ਨੂੰਹ ਨੇ ਛੱਡੀ ਦੁਨੀਆਂ, ਮਾਂ ਨੇ ਲਾਏ ਇਹ ਗੰਭੀਰ ਇਲ-ਜ਼ਾਮ

ਪੰਜਾਬ ਸੂਬੇ ਦੇ ਜ਼ਿਲ੍ਹਾ ਗੁਰਦਾਸਪੁਰ, ਬਟਾਲਾ ਦੇ ਪਿੰਡ ਢਡਿਆਲਾ ਨੱਤ ਵਿਚ ਪਾਪੀ ਸਹੁਰਿਆਂ ਵਲੋਂ ਨੂੰਹ ਦੀ ਰੋਟੀ ਵਿਚ ਜ਼ਹਿਰੀ ਚੀਜ ਦੇ ਕੇ ਉਸ ਦੀ ਜਿੰਦਗੀ ਸਮਾਪਤ ਕਰ ਦੇਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਥਾਣਾ ਸਦਰ ਦੇ ਏ. ਐਸ. ਆਈ. ਸੁਖਜਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ […]

Continue Reading