ਪਤੀ ਨਾਲ ਪੇਕੇ ਘਰ ਜਾ ਰਹੀ ਨਵੀਂ ਵਿਆਹੀ ਲੜਕੀ ਨਾਲ ਹਾਦਸਾ, ਛੱਡੀ ਦੁਨੀਆਂ, ਇਹ ਰਿਹਾ ਹਾਦਸੇ ਦਾ ਕਾਰਨ

ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ ਚਾਰ ਕੁ ਮਹੀਨੇ ਪਹਿਲਾਂ ਵਿਆਹੀ ਹੋਈ ਨਵੀਂ ਵਿਆਹੀ ਔਰਤ ਦੀ ਇਕ ਦੁਖਦ ਸੜਕ ਹਾਦਸੇ ਵਿੱਚ ਮੌ-ਤ ਹੋ ਗਈ। ਇਸ ਹਾਦਸੇ ਵਿਚ ਮ੍ਰਿਤਕਾ ਦਾ ਪਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਮਹਿਲਾ ਦੇ ਸਿਰ ਵਿਚ ਲੱਗੀ ਗਹਿਰੀ ਸੱਟ ਆਪਣੇ […]

Continue Reading